Delhi High court ; ਦਿੱਲੀ ਹਾਈ ਕੋਰਟ ਨੇ  ਸਰਕਾਰੀ ਹਸਪਤਾਲਾਂ ਲਈ ਦਿਖਾਈ ਗੰਭੀਰਤਾ

Delhi High court ; ਦਿੱਲੀ ਹਾਈ ਕੋਰਟ ਨੇ ਸਰਕਾਰੀ ਹਸਪਤਾਲਾਂ ਲਈ ਦਿਖਾਈ ਗੰਭੀਰਤਾ

Delhi High court ; ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਹੀਮੋਫਿਲੀਆ ਨਾਮਕ ਇੱਕ ਦੁਰਲੱਭ ਖ਼ੂਨ ਵਗਣ ਵਾਲੀ ਬਿਮਾਰੀ ਦੇ ਇਲਾਜ ਲਈ ਲੋੜੀਂਦੇ ਟੀਕਿਆਂ ਦੀ ਘਾਟ ਨੂੰ ਗੰਭੀਰਤਾ ਨਾਲ ਲਿਆ ਹੈ। ਅਦਾਲਤ ਨੇ ਕਿਹਾ ਕਿ ‘ਸਿਹਤ ਦੇ ਅਧਿਕਾਰ’ ਨੂੰ ਨਿਆਂਇਕ ਤੌਰ ‘ਤੇ ਸੰਵਿਧਾਨ ਦੀ ਧਾਰਾ 21 ਦੇ ਤਹਿਤ...