ਦੋ ਸਾਲਾ ਬੱਚੇ ਦੀ ਮੌਤ, ਪੀੜਤ ਪਰਿਵਾਰ ਨੇ ਡਾਕਟਰ ‘ਤੇ ਲਗਾਏ ਅਣਗਹਿਲੀ ਦੇ ਇਲਜ਼ਾਮ, ਪਰਿਵਾਰ ਲਾ ਰਿਹਾ ਇਨਸਾਫ਼ ਦੀ ਗੁਹਾਰ

ਦੋ ਸਾਲਾ ਬੱਚੇ ਦੀ ਮੌਤ, ਪੀੜਤ ਪਰਿਵਾਰ ਨੇ ਡਾਕਟਰ ‘ਤੇ ਲਗਾਏ ਅਣਗਹਿਲੀ ਦੇ ਇਲਜ਼ਾਮ, ਪਰਿਵਾਰ ਲਾ ਰਿਹਾ ਇਨਸਾਫ਼ ਦੀ ਗੁਹਾਰ

SMO of Government Hospital Lehragaga Accused of Negligence: ਪੀੜਰ ਪਰਿਵਾਰ ਨੇ ਕਿਹਾ ਕਿ ਜਦੋਂ ਅਸੀਂ 24 ਜੁਲਾਈ ਨੂੰ ਬੱਚੇ ਨੂੰ ਸਵੇਰੇ 7 ਕੁ ਵਜੇ ਲੈ ਕੇ ਗਏ ਤਾਂ ਡਾਕਟਰ ਨੇ ਬੱਚੇ ਦਾ ਇਲਾਜ ਕਰਨਾ ਜ਼ਰੂਰੀ ਨਹੀਂ ਸਮਝਿਆ ਅਤੇ ਵਾਰ-ਵਾਰ ਪਰਿਵਾਰ ਵਲੋਂ ਬੇਨਤੀ ਕਰਨ ‘ਤੇ ਵੀ ਡਾਕਟਰ ਬੱਚੇ ਦਾ ਇਲਾਜ ਕਰਨ ਨਹੀਂ ਆਇਆ।...