ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਹੋਣਗੇ ਉੱਤਰੀ ਫੌਜ ਦੇ ਨਵੇਂ ਕਮਾਂਡਰ, 30 ਅਪ੍ਰੈਲ ਨੂੰ ਸੰਭਾਲਣਗੇ ਅਹੁਦਾ

ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਹੋਣਗੇ ਉੱਤਰੀ ਫੌਜ ਦੇ ਨਵੇਂ ਕਮਾਂਡਰ, 30 ਅਪ੍ਰੈਲ ਨੂੰ ਸੰਭਾਲਣਗੇ ਅਹੁਦਾ

Pratik Sharma new commander of the Northern Army:ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੂੰ ਉੱਤਰੀ ਫੌਜ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਉਹ ਰਣਨੀਤਕ ਊਧਮਪੁਰ ਸਥਿਤ ਉੱਤਰੀ ਕਮਾਂਡ ਦੇ ਨਵੇਂ ਫੌਜ ਕਮਾਂਡਰ ਵਜੋਂ ਅਹੁਦਾ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਦਾ ਫੌਜ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਦਾ ਸਫਲ...