ED RAID: ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬਘੇਲ ਦੇ ਪੁੱਤਰ ਵਿਰੁੱਧ ਮਾਮਲੇ ਵਿੱਚ ਈਡੀ ਨੇ ਘਰ ਮਾਰਿਆ ਛਾਪਾ, ਸ਼ਰਾਬ ਘੁਟਾਲੇ ਸਬੰਧੀ ਕਾਰਵਾਈ ਕੀਤੀ

ED RAID: ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬਘੇਲ ਦੇ ਪੁੱਤਰ ਵਿਰੁੱਧ ਮਾਮਲੇ ਵਿੱਚ ਈਡੀ ਨੇ ਘਰ ਮਾਰਿਆ ਛਾਪਾ, ਸ਼ਰਾਬ ਘੁਟਾਲੇ ਸਬੰਧੀ ਕਾਰਵਾਈ ਕੀਤੀ

ED RAID: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪੁੱਤਰ ਚੈਤਨਿਆ ਬਘੇਲ ਦੇ ਅਹਾਤੇ ‘ਤੇ ਛਾਪਾ ਮਾਰਿਆ। ਇਹ ਕਾਰਵਾਈ ਕਥਿਤ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ ਵਿੱਚ ਕੀਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਈਡੀ ਮਾਮਲੇ ਵਿੱਚ...