Gurugram ਦੇ ਸਰਕਾਰੀ ਕਾਲਜ ‘ਚ ਹੰਗਾਮਾ, ਵਾਟਰ ਕੂਲਰ ‘ਚ ਛਿਪਕਲੀ ਮਿਲਣ ਮਗਰੋਂ ਪ੍ਰਦਰਸ਼ਨ

Gurugram ਦੇ ਸਰਕਾਰੀ ਕਾਲਜ ‘ਚ ਹੰਗਾਮਾ, ਵਾਟਰ ਕੂਲਰ ‘ਚ ਛਿਪਕਲੀ ਮਿਲਣ ਮਗਰੋਂ ਪ੍ਰਦਰਸ਼ਨ

Gurugram School: ਸੈਕਟਰ 9 ਸਰਕਾਰੀ ਕਾਲਜ ਦੇ ਵਾਟਰ ਕੂਲਰ ਵਿੱਚ ਕਿਰਲੀ ਮਿਲਣ ਦਾ ਮਾਮਲਾ ਸਾਹਮਣੇ ਆਇਆ। Lizard found in Water Cooler: ਗੁਰੂਗ੍ਰਾਮ ਦੇ ਸੈਕਟਰ 9 ਸਰਕਾਰੀ ਕਾਲਜ ਦੇ ਵਾਟਰ ਕੂਲਰ ਵਿੱਚ ਕਿਰਲੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ, ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਰੋਸ...