ਚਿਤਕਾਰਾ ਯੂਨੀਵਰਸਿਟੀ ਨੇੜੇ ਦੋ ਭਰਾਵਾਂ ‘ਤੇ ਤਲਵਾਰਾਂ ਨਾਲ ਹਮਲਾ, ₹23 ਹਜ਼ਾਰ ਦੀ ਲੁੱਟ, ਬਾਈਕ ਵੀ ਤੋੜੀ

ਚਿਤਕਾਰਾ ਯੂਨੀਵਰਸਿਟੀ ਨੇੜੇ ਦੋ ਭਰਾਵਾਂ ‘ਤੇ ਤਲਵਾਰਾਂ ਨਾਲ ਹਮਲਾ, ₹23 ਹਜ਼ਾਰ ਦੀ ਲੁੱਟ, ਬਾਈਕ ਵੀ ਤੋੜੀ

ਚੰਡੀਗੜ੍ਹ-ਪਟਿਆਲਾ ਰੋਡ, 10 ਅਗਸਤ: ਚਿਤਕਾਰਾ ਯੂਨੀਵਰਸਿਟੀ ਦੇ ਨੇੜੇ ਝਾਂਸਲਾ ਪਿੰਡ ਦੇ ਰਹਿਣ ਵਾਲੇ ਦੋ ਭਰਾਵਾਂ ‘ਤੇ ਸ਼ਨੀਵਾਰ ਰਾਤ ਤਕਰੀਬਨ 8 ਹਮਲਾਵਰਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨਕਦੀ ₹23 ਹਜ਼ਾਰ ਲੁੱਟ ਕੇ ਫਰਾਰ ਹੋ ਗਏ ਅਤੇ ਉਨਾਂ ਦੀ ਬਾਈਕ ਨੂੰ ਵੀ ਨੁਕਸਾਨ ਪਹੁੰਚਾਇਆ। ਦੋਵੇਂ ਭਰਾ ਆਪਣੇ ਪਿੰਡ ਵਿਚ...