ਖੇਤਾਂ ‘ਚ ਪਲਟਿਆ ਰਿਫਾਇੰਡ ਤੇਲ ਨਾਲ ਭਰਿਆ ਟੈਂਕਰ, ਤੇਲ ਲੁੱਟਣ ਦੀ ਦੌੜ ‘ਚ ਲੋਕਾਂ ਨੇ ਚਿੱਕੜ ਚੋਂ ਵੀ ਭਰਿਆ ਤੇਲ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

ਖੇਤਾਂ ‘ਚ ਪਲਟਿਆ ਰਿਫਾਇੰਡ ਤੇਲ ਨਾਲ ਭਰਿਆ ਟੈਂਕਰ, ਤੇਲ ਲੁੱਟਣ ਦੀ ਦੌੜ ‘ਚ ਲੋਕਾਂ ਨੇ ਚਿੱਕੜ ਚੋਂ ਵੀ ਭਰਿਆ ਤੇਲ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

Refined Oil Tanker overturned: ਰਿਫਾਇੰਡ ਤੇਲ ਨਾਲ ਭਰਿਆ ਟੈਂਕਰ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਹਾਈਵੇਅ ਦੇ ਕਿਨਾਰੇ ਇੱਕ ਖੇਤ ਵਿੱਚ ਪਲਟ ਗਿਆ। ਟੈਂਕਰ ਪਲਟਦੇ ਹੀ ਉਸ ਵਿੱਚ ਭਰਿਆ ਸੈਂਕੜੇ ਲੀਟਰ ਰਿਫਾਇੰਡ ਤੇਲ ਖੇਤਾਂ ਵਿੱਚ ਡੁੱਲ ਗਿਆ। Amethi Villagers Loot Refined Oil: ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦਾ ਇੱਕ...