ਅੱਜ ਪੰਜਾਬ ਵਿਧਾਨ ਸਭਾ ਦਾ ਚੌਥਾ ਦਿਨ, ਬੇਅਦਬੀ ਬਿੱਲ ‘ਤੇ ਹੋਵੇਗੀ ਬਹਿਸ, ਕਾਨੂੰਨ ਵਿਵਸਥਾ-ਜ਼ਮੀਨ ਪੂਲਿੰਗ ‘ਤੇ ਘੇਰੇਗੀ ਵਿਰੋਧੀ ਧਿਰ

ਅੱਜ ਪੰਜਾਬ ਵਿਧਾਨ ਸਭਾ ਦਾ ਚੌਥਾ ਦਿਨ, ਬੇਅਦਬੀ ਬਿੱਲ ‘ਤੇ ਹੋਵੇਗੀ ਬਹਿਸ, ਕਾਨੂੰਨ ਵਿਵਸਥਾ-ਜ਼ਮੀਨ ਪੂਲਿੰਗ ‘ਤੇ ਘੇਰੇਗੀ ਵਿਰੋਧੀ ਧਿਰ

Debat on Sacrilege Bill: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਆਖਰੀ ਦਿਨ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਸਬੰਧੀ ਪੇਸ਼ ਕੀਤੇ ਗਏ ਬਿੱਲ ‘ਤੇ ਬਹਿਸ ਹੋਵੇਗੀ ਅਤੇ ਫਿਰ ਬਿੱਲ ਨੂੰ ਪਾਸ ਕੀਤਾ ਜਾਵੇਗਾ। Punjab Vidhan Sabha 4th Day: ਅੱਜ ਯਾਨੀ 15 ਜੁਲਾਈ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਆਖਰੀ ਦਿਨ...