MS ਧੋਨੀ ਨੇ ਬਦਲੀ CSK ਦੀ ਕਿਸਮਤ, ਲਗਾਤਾਰ 5 ਹਾਰਾਂ ਤੋਂ ਬਾਅਦ ਮਿਲੀ ਜਿੱਤ

MS ਧੋਨੀ ਨੇ ਬਦਲੀ CSK ਦੀ ਕਿਸਮਤ, ਲਗਾਤਾਰ 5 ਹਾਰਾਂ ਤੋਂ ਬਾਅਦ ਮਿਲੀ ਜਿੱਤ

LSG vs CSK Highlights IPL 2025: ਚੇਨਈ ਸੁਪਰ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਚੇਨਈ ਨੂੰ IPL 2025 ਵਿੱਚ ਲਗਾਤਾਰ ਪੰਜ ਹਾਰਾਂ ਤੋਂ ਬਾਅਦ ਪਹਿਲੀ ਜਿੱਤ ਮਿਲੀ ਹੈ। ਇਕਾਨਾ ਸਟੇਡੀਅਮ ਵਿੱਚ ਹੋਏ ਇਸ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੇ ਪਹਿਲਾਂ ਖੇਡਦਿਆਂ 166 ਦੌੜਾਂ ਬਣਾਈਆਂ ਸਨ। ਜਵਾਬ...