Wednesday, July 30, 2025
IPL 2025:ਲਖਨਊ ਨੇ ਗੁਜਰਾਤ ਖਿਲਾਫ ਟਾਸ ਜਿੱਤਿਆ, ਇਹ ਹੈ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ

IPL 2025:ਲਖਨਊ ਨੇ ਗੁਜਰਾਤ ਖਿਲਾਫ ਟਾਸ ਜਿੱਤਿਆ, ਇਹ ਹੈ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ

LSG ਬਨਾਮ GT IPL 2025: ਇੰਡੀਅਨ ਪ੍ਰੀਮੀਅਰ ਲੀਗ 2025 ਵਿੱਚ ਅੱਜ ਸ਼ਨੀਵਾਰ ਨੂੰ ਡਬਲ ਹੈਡਰ ਮੈਚ ਖੇਡੇ ਜਾਣਗੇ, ਜਿੱਥੇ ਪਹਿਲੇ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਗੁਜਰਾਤ ਟਾਈਟਨਸ ਨਾਲ ਹੋਵੇਗਾ। 18ਵੇਂ ਸੀਜ਼ਨ ਦਾ ਇਹ 26ਵਾਂ ਮੈਚ ਲਖਨਊ ਦੇ ਘਰੇਲੂ ਮੈਦਾਨ, ਏਕਾਨਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ...