CBI ਦਫ਼ਤਰ ਜਾਣ ਤੋਂ ਰੋਕਿਆ ਤਾ ਚਲਾਇਆ ਇੰਸਪੈਕਟਰ ‘ਤੇ ਤੀਰ : ਲਖਨਊ ਵਿੱਚ ਦੋਸ਼ੀ ਨੇ ਕੀ ਕਿਹਾ

CBI ਦਫ਼ਤਰ ਜਾਣ ਤੋਂ ਰੋਕਿਆ ਤਾ ਚਲਾਇਆ ਇੰਸਪੈਕਟਰ ‘ਤੇ ਤੀਰ : ਲਖਨਊ ਵਿੱਚ ਦੋਸ਼ੀ ਨੇ ਕੀ ਕਿਹਾ

Lucknow Incident : ਲਖਨਊ ਸੀਬੀਆਈ ਦਫ਼ਤਰ ਦੀ ਸੁਰੱਖਿਆ ਲਈ ਤਾਇਨਾਤ ਇੱਕ ਏਐਸਆਈ ਦੇ ਤੀਰ ਨਾਲ ਜ਼ਖਮੀ ਹੋਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। CCTV ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਸ਼ੀ ਦਿਨੇਸ਼ ਮੁਰਮੂ ਨੇ ਮੁੱਖ ਗੇਟ ‘ਤੇ ਏਐਸਆਈ ‘ਤੇ ਪਹਿਲਾ ਤੀਰ ਮਾਰਿਆ। ਜਦੋਂ ਤੀਰ ਉਸਦੇ ਪੇਟ ਵਿੱਚ ਵਿੰਨ੍ਹ ਗਿਆ,...