ਹਰਿਆਣਾ ਮੁੱਖ ਮੰਤਰੀ ਦਾ ਪੰਜਾਬ ‘ਚ ਵਿਰੋਧ : ‘ਪਾਣੀ ਚੋਰ ਮੁਰਦਾਬਾਦ’ ਦੇ ਲੱਗੇ ਨਾਅਰੇ

ਹਰਿਆਣਾ ਮੁੱਖ ਮੰਤਰੀ ਦਾ ਪੰਜਾਬ ‘ਚ ਵਿਰੋਧ : ‘ਪਾਣੀ ਚੋਰ ਮੁਰਦਾਬਾਦ’ ਦੇ ਲੱਗੇ ਨਾਅਰੇ

Haryana Chief Minister protested in Punjab: ਪੰਜਾਬ ਦੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਕਰਨ ਆਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕੁਝ ਲੋਕਾਂ ਨੇ ਪਾਣੀ ਦੇ ਮੁੱਦੇ ‘ਤੇ ਨਾਇਬ ਸੈਣੀ ਨੂੰ ਕਾਲੇ ਝੰਡੇ ਦਿਖਾਏ। ਪ੍ਰਦਰਸ਼ਨਕਾਰੀਆਂ ਨੇ ‘ਪੰਜਾਬ ਦੇ ਪਾਣੀ ਚੋਰਾਂ...