ਲੁਧਿਆਣਾ: ਗੰਦੇ ਨਾਲੇ ਵਿੱਚੋਂ ਬੱਚੇ ਦੀ ਮਿਲੀ ਲਾਸ਼, ਪੁਲ ਪਾਰ ਕਰਦੇ ਸਮੇਂ ਫਿਸਲ ਗਿਆ ਸੀ ਪੈਰ

ਲੁਧਿਆਣਾ: ਗੰਦੇ ਨਾਲੇ ਵਿੱਚੋਂ ਬੱਚੇ ਦੀ ਮਿਲੀ ਲਾਸ਼, ਪੁਲ ਪਾਰ ਕਰਦੇ ਸਮੇਂ ਫਿਸਲ ਗਿਆ ਸੀ ਪੈਰ

Punjab News: ਲੁਧਿਆਣਾ ਵਿੱਚ ਕੱਲ੍ਹ ਕੁੰਦਨ ਪੁਰੀ ਇਲਾਕੇ ਵਿੱਚ ਇੱਕ 10 ਸਾਲਾ ਬੱਚਾ ਗੰਦੇ ਨਾਲੇ ਵਿੱਚ ਵਹਿ ਗਿਆ। ਦੇਰ ਰਾਤ ਲਗਭਗ 10:30 ਵਜੇ, ਬੱਚੇ ਦੀ ਲਾਸ਼ ਗੋਤਾਖੋਰਾਂ ਨੂੰ ਗੰਦੇ ਨਾਲੇ ਵਿੱਚੋਂ ਮਿਲੀ। ਲਾਸ਼ ਦੀ ਹਾਲਤ ਬਹੁਤ ਖਰਾਬ ਸੀ। ਬੱਚੇ ਦਾ ਨਾਮ ਆਸ਼ਿਕ ਅੰਸਾਰੀ ਹੈ। ਗੰਦਾ ਪਾਣੀ ਉਸ ਦੇ ਮੂੰਹ ਅਤੇ ਪੇਟ ਵਿੱਚ ਭਰ ਗਿਆ ਸੀ...