Ludhiana ਵਿੱਚ ਇੱਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ , 2 ਸ਼ਰਾਬੀ ਵਿਅਕਤੀਆਂ ਨੇ ਉਸ ‘ਤੇ ਕੀਤਾ ਹਮਲਾ

Ludhiana ਵਿੱਚ ਇੱਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ , 2 ਸ਼ਰਾਬੀ ਵਿਅਕਤੀਆਂ ਨੇ ਉਸ ‘ਤੇ ਕੀਤਾ ਹਮਲਾ

Ludhiana News ;- ਲੁਧਿਆਣਾ ਦੇ ਬਹਾਦਰ ਕੇ ਰੋਡ ‘ਤੇ ਦੋ ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਸੜਕ ‘ਤੇ ਖੂਨ ਨਾਲ ਲੱਥਪੱਥ ਲਾਸ਼ ਪਈ ਦੇਖ ਕੇ, ਇੱਕ ਫੈਕਟਰੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਤੁਰੰਤ ਆਪਣੇ ਫੈਕਟਰੀ ਮਾਲਕ ਅਤੇ ਹੋਰ ਲੋਕਾਂ ਨੂੰ ਸੂਚਿਤ ਕੀਤਾ।...