ਲੁਧਿਆਣਾ ਵਿੱਚ ਨਵੇਂ ਘਰ ਦੇ ਉਦਘਾਟਨ ਮੌਕੇ ਝਗੜਾ: ਚਾਚੇ ਨੇ 11 ਸਾਲਾ ਭਤੀਜੇ ‘ਤੇ ਹਮਲਾ ਕੀਤਾ,ਲੱਗੇ 100 ਟਾਂਕੇ

ਲੁਧਿਆਣਾ ਵਿੱਚ ਨਵੇਂ ਘਰ ਦੇ ਉਦਘਾਟਨ ਮੌਕੇ ਝਗੜਾ: ਚਾਚੇ ਨੇ 11 ਸਾਲਾ ਭਤੀਜੇ ‘ਤੇ ਹਮਲਾ ਕੀਤਾ,ਲੱਗੇ 100 ਟਾਂਕੇ

ਸ਼ੁੱਕਰਵਾਰ ਨੂੰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਕੈਨੇਡਾ ਤੋਂ ਵਾਪਸ ਆਏ ਜਸਵਿੰਦਰ ਸਿੰਘ ਨੇ ਆਪਣੇ 11 ਸਾਲਾ ਭਤੀਜੇ ਕਵਨੂਰ ਸਿੰਘ ‘ਤੇ ਪਹਿਲਾਂ ਕੁੱਦਲ ਨਾਲ ਅਤੇ ਫਿਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਖੁਦ ਵੀ ਜ਼ਹਿਰ ਖਾ ਲਿਆ। ਦੱਸਿਆ ਜਾ ਰਿਹਾ ਹੈ...