ਲੁਧਿਆਣਾ ‘ਚ ਪੰਜਾਬ ਸਰਕਾਰ ਸੇਵਾਵਾਂ ਦੀ ਹੋਈ ਚਰਚਾ, ਸਹੂਲਤਾਂ ਦੀ ਜੰਮ ਕੇ ਕੀਤੀ ਤਾਰੀਫ਼

ਲੁਧਿਆਣਾ ‘ਚ ਪੰਜਾਬ ਸਰਕਾਰ ਸੇਵਾਵਾਂ ਦੀ ਹੋਈ ਚਰਚਾ, ਸਹੂਲਤਾਂ ਦੀ ਜੰਮ ਕੇ ਕੀਤੀ ਤਾਰੀਫ਼

Punjab News; ਲੁਧਿਆਣਾ ਦੇ ਲੋਕ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਾਂ ਤੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਲੋਕਾਂ ਨੇ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਲੁਧਿਆਣਾ ਦੇ ਸਰਕਾਰੀ ਦਫਤਰਾਂ ‘ਚੋ ਰਿਸ਼ਵਤ ਵਾਲਾ ਕੰਮ ਬੰਦ ਹੋ ਕੇ ਭ੍ਰਿਸ਼ਟਾਚਾਰ ਖਤਮ ਹੋ ਚੁੱਕਾ ਹੈ। ਮੀਡੀਆ...