ਰਸੋਈ ‘ਚ ਖਾਣਾ ਬਣਾਉਂਦੇ ਵਾਪਰਿਆ ਦਰਦਨਾਕ ਹਾਦਸਾ, ਸਿਲੰਡਰ ਫੱਟਣ ਨਾਲ ਪਤੀ-ਪਤਨੀ ਬੁਰੀ ਤਰਾਂ ਝੁਲਸੇ

ਰਸੋਈ ‘ਚ ਖਾਣਾ ਬਣਾਉਂਦੇ ਵਾਪਰਿਆ ਦਰਦਨਾਕ ਹਾਦਸਾ, ਸਿਲੰਡਰ ਫੱਟਣ ਨਾਲ ਪਤੀ-ਪਤਨੀ ਬੁਰੀ ਤਰਾਂ ਝੁਲਸੇ

Ludhiana Cylinder Blast; ਪੰਜਾਬ ਦੇ ਲੁਧਿਆਣਾ ਵਿੱਚ ਅੱਜ ਸਵੇਰੇ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਾਕੇ ਵਿੱਚ ਜੋੜਾ ਬੁਰੀ ਤਰ੍ਹਾਂ ਸੜ ਗਿਆ। ਔਰਤ 65 ਪ੍ਰਤੀਸ਼ਤ ਸੜ ਗਈ ਹੈ ਜਦੋਂ ਕਿ ਉਸਦਾ ਪਤੀ 45 ਪ੍ਰਤੀਸ਼ਤ ਸੜ ਗਿਆ ਹੈ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ।...