ਲੁਧਿਆਣਾ ਵਿੱਚ ਸੈਰ ਕਰ ਰਹੇ ਵਿਅਕਤੀ ਦਾ ਕਤਲ, ਸਕੂਟਰ ਸਵਾਰ 2 ਬਦਮਾਸ਼ਾਂ ਨੇ ਪੇਟ ਵਿੱਚ ਮਾਰਿਆ ਚਾਕੂ, ਮੋਬਾਈਲ ਅਤੇ ਨਕਦੀ ਖੋਹ ਕੇ ਫਰਾਰ

ਲੁਧਿਆਣਾ ਵਿੱਚ ਸੈਰ ਕਰ ਰਹੇ ਵਿਅਕਤੀ ਦਾ ਕਤਲ, ਸਕੂਟਰ ਸਵਾਰ 2 ਬਦਮਾਸ਼ਾਂ ਨੇ ਪੇਟ ਵਿੱਚ ਮਾਰਿਆ ਚਾਕੂ, ਮੋਬਾਈਲ ਅਤੇ ਨਕਦੀ ਖੋਹ ਕੇ ਫਰਾਰ

Ludhiana News: ਲੁਧਿਆਣਾ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਬਦਮਾਸ਼ਾਂ ਨੇ ਲੁੱਟ-ਖੋਹ ਦੇ ਨਾਲ-ਨਾਲ ਕਤਲ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ। ਬੀਤੀ ਰਾਤ ਪਿੰਡ ਮੇਹਰਬਾਨ ਦੇ ਇਲਾਕੇ ਵਿੱਚ ਗੁੱਜਰ ਭਵਨ ਵਿੱਚ ਰਹਿਣ ਵਾਲੇ 45 ਸਾਲਾ ਵਿਅਕਤੀ ਦੀ ਸਕੂਟਰ ਸਵਾਰ ਬਦਮਾਸ਼ਾਂ ਨੇ ਪੇਟ ਵਿੱਚ ਚਾਕੂ ਮਾਰ ਕੇ...