ਲੁਧਿਆਣਾ ਵਿੱਚ ਪਾਰਕਿੰਗ ਨੂੰ ਲੈ ਕੇ ਕਾਰ ਚਾਲਕਾਂ ਵਿਚਕਾਰ ਝੜਪ, ਸ਼ਰਾਬੀ ਜੋੜੇ ਨੇ ਕੀਤਾ ਹੰਗਾਮਾ!

ਲੁਧਿਆਣਾ ਵਿੱਚ ਪਾਰਕਿੰਗ ਨੂੰ ਲੈ ਕੇ ਕਾਰ ਚਾਲਕਾਂ ਵਿਚਕਾਰ ਝੜਪ, ਸ਼ਰਾਬੀ ਜੋੜੇ ਨੇ ਕੀਤਾ ਹੰਗਾਮਾ!

ਸੋਮਵਾਰ ਰਾਤ ਨੂੰ ਲੁਧਿਆਣਾ ਦੇ ਪ੍ਰੀਤ ਪੈਲੇਸ ਨੇੜੇ ਇੱਕ ਪਾਨ ਦੀ ਦੁਕਾਨ ਦੇ ਬਾਹਰ ਪਾਰਕਿੰਗ ਨੂੰ ਲੈ ਕੇ ਦੋ ਕਾਰ ਚਾਲਕਾਂ ਵਿੱਚ ਜ਼ਬਰਦਸਤ ਝਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਇੱਕ ਜੋੜੇ ਨੇ ਸੜਕ ਦੇ ਵਿਚਕਾਰ ਹੰਗਾਮਾ ਕਰ ਦਿੱਤਾ। ਸੂਤਰਾਂ ਅਨੁਸਾਰ ਝਗੜੇ ਦੌਰਾਨ ਮੌਕੇ ‘ਤੇ ਹਵਾਈ ਫਾਇਰਿੰਗ ਵੀ ਕੀਤੀ ਗਈ, ਹਾਲਾਂਕਿ ਇਸ...