ਖਰਾਬ ਪਨੀਰ ਨੂੰ ਲੈ ਕੇ ਲੁਧਿਆਣਾ ਵੇਰਕਾ ਪਲਾਂਟ ‘ਚ ਹੰਗਾਮਾ, ਮੈਨੇਜਰ ਤੇ ਡਿਸਟ੍ਰੀਬਿਊਟਰ ‘ਚ ਬਹਿਸ, ਜੀਐਮ ਨੇ ਕਿਹਾ- ਲੋਕਾਂ ਦੀ ਸਿਹਤ ਨਾਲ ਮਜ਼ਾਕ ਬਰਦਾਸ਼ਤ ਨਹੀਂ

ਖਰਾਬ ਪਨੀਰ ਨੂੰ ਲੈ ਕੇ ਲੁਧਿਆਣਾ ਵੇਰਕਾ ਪਲਾਂਟ ‘ਚ ਹੰਗਾਮਾ, ਮੈਨੇਜਰ ਤੇ ਡਿਸਟ੍ਰੀਬਿਊਟਰ ‘ਚ ਬਹਿਸ, ਜੀਐਮ ਨੇ ਕਿਹਾ- ਲੋਕਾਂ ਦੀ ਸਿਹਤ ਨਾਲ ਮਜ਼ਾਕ ਬਰਦਾਸ਼ਤ ਨਹੀਂ

Punjab News: ਮੌਕੇ ‘ਤੇ ਪਹੁੰਚੇ ਸਾਰੇ ਡਿਸਟ੍ਰੀਬਿਊਟਰਾਂ ਨੇ ਵੇਰਕਾ ਮਿਲਕ ਪਲਾਂਟ ਦੇ ਸੀਨੀਅਰ ਅਧਿਕਾਰੀਆਂ ‘ਤੇ ਕੰਮ ਵਿੱਚ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਏ। Ludhiana Verka Plant: ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਦੇਰ ਰਾਤ ਹੰਗਾਮਾ ਹੋਇਆ। ਸ਼ਹਿਰ ਦੇ ਸਾਰੇ ਵੇਰਕਾ ਡਿਸਟ੍ਰੀਬਿਊਟਰ ਇਕੱਠੇ ਹੋਏ ਅਤੇ ਇੱਕ...