by Jaspreet Singh | May 26, 2025 4:14 PM
Neeraj Chopra New Audi RS Q8: ਭਾਰਤ ਦੇ ਸੋਨ ਤਗਮਾ ਜੇਤੂ ਜੈਵਲਿਨ ਖਿਡਾਰੀ ਨੀਰਜ ਚੋਪੜਾ ਨੇ ਆਪਣੀ ਕਾਰ ਕਲੈਕਸ਼ਨ ਵਿੱਚ ਇੱਕ ਨਵੀਂ ਅਤੇ ਬਹੁਤ ਸ਼ਕਤੀਸ਼ਾਲੀ ਸੁਪਰ SUV ਸ਼ਾਮਲ ਕੀਤੀ ਹੈ। ਉਸਨੇ Audi RS Q8 Performance ਦਾ ਇੱਕ ਕਸਟਮਾਈਜ਼ਡ ਵਰਜਨ ਖਰੀਦਿਆ ਹੈ, ਜਿਸਦੀ ਕੀਮਤ ਲਗਭਗ 3 ਕਰੋੜ ਰੁਪਏ ਹੈ। ਨੀਰਜ ਚੋਪੜਾ ਨੇ ਹਾਲ ਹੀ...