ਪੰਜਾਬੀ ਯੂਨੀਵਰਸਿਟੀ ਦੇ VC ਸਮੇਤ 5 ਅਧਿਕਾਰੀਆਂ ਖਿਲਾਫ਼ FIR ਦਰਜ

ਪੰਜਾਬੀ ਯੂਨੀਵਰਸਿਟੀ ਦੇ VC ਸਮੇਤ 5 ਅਧਿਕਾਰੀਆਂ ਖਿਲਾਫ਼ FIR ਦਰਜ

Patiala News: ਡਾ. ਜਗਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਜਿਹੇ ਦੂਜੇ ਵੀਸੀ ਬਣ ਗਏ ਹਨ, ਜਿਨ੍ਹਾਂ ਉੱਪਰ ਵੀਸੀ ਦੀ ਕੁਰਸੀ ‘ਤੇ ਰਹਿੰਦਿਆਂ ਪੁਲਿਸ ਪਰਚਾ ਦਰਜ ਹੋਇਆ ਹੈ। Case of Destroying Copy of Mahan Kosh Containing Errors: ਤਰੁੱਟੀਆਂ ਯੁਕਤ ਮਹਾਨ ਕੋਸ਼ ਦੀ ਕਾਪੀ ਨਸ਼ਟ ਕਰਨ ਦੇ ਮਾਮਲੇ ਵਿੱਚ...