Wednesday, July 30, 2025
PBKS vs CSK: ਅੱਜ ਪੰਜਾਬ ਬਨਾਮ ਚੇਨਈ ਮੈਚ, ਕੀ ਰਹੇਗਾ ਮੁੱਲਾਂਪੁਰ ਸਟੇਡੀਅਮ ਦੀ ਪਿੱਚ ਦਾ ਮਿਜਾਜ਼?

PBKS vs CSK: ਅੱਜ ਪੰਜਾਬ ਬਨਾਮ ਚੇਨਈ ਮੈਚ, ਕੀ ਰਹੇਗਾ ਮੁੱਲਾਂਪੁਰ ਸਟੇਡੀਅਮ ਦੀ ਪਿੱਚ ਦਾ ਮਿਜਾਜ਼?

PBKS vs CSK Pitch Report: ਆਈਪੀਐਲ 2025 ਦਾ 22ਵਾਂ ਮੈਚ ਅੱਜ ਪੰਜਾਬ ਕਿੰਗਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਮੁੱਲਾਂਪੁਰ ਕ੍ਰਿਕਟ ਸਟੇਡੀਅਮ (ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ) ਵਿਖੇ ਖੇਡਿਆ ਜਾਵੇਗਾ। ਇਹ ਇਸ ਮੈਦਾਨ ‘ਤੇ ਖੇਡਿਆ ਜਾਣ ਵਾਲਾ ਸੀਜ਼ਨ ਦਾ ਦੂਜਾ ਮੈਚ ਹੈ। ਇਹ ਮੈਚ ਸ਼ਾਮ 7:30...