ਨਾਗਪੁਰ ‘ਲੁਟੇਰੀ ਦੁਲਹਨ’ ਗ੍ਰਿਫ਼ਤਾਰ, 8 ਵਿਆਹ ਕਰਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼

ਨਾਗਪੁਰ ‘ਲੁਟੇਰੀ ਦੁਲਹਨ’ ਗ੍ਰਿਫ਼ਤਾਰ, 8 ਵਿਆਹ ਕਰਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼

ਨਾਗਪੁਰ, 2 ਅਗਸਤ – ਨਾਗਪੁਰ ਪੁਲਿਸ ਨੇ ਇੱਕ ਅਜਿਹੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਨਲਾਈਨ ਰਾਹੀਂ ਮਰਦਾਂ ਨਾਲ ਵਿਆਹ ਕਰਕੇ ਉਨ੍ਹਾਂ ਨੂੰ ਠੱਗਣ ਦੇ ਕੇਸ ਵਿੱਚ ਲੰਬੇ ਸਮੇਂ ਤੋਂ ਫਰਾਰ ਸੀ। ਗਿੱਟੀਖ਼ਦਾਨ ਥਾਣੇ ਦੀ ਟੀਮ ਨੇ ਸਮੀਰਾ ਫਾਤਿਮਾ ਨਾਮਕ ਇਸ ਔਰਤ ਨੂੰ ਦਬੋਚ ਲਿਆ, ਜੋ ਲਗਭਗ ਇੱਕ ਸਾਲ ਤੋਂ ਪੁਲਿਸ ਦੀ ਪਕੜ ਤੋਂ ਬਾਹਰ ਸੀ।...