ਬਾਬਾ ਭੂਤਨਾਥ ਮੰਦਿਰ ਦੇ ਵਿੱਚ ਕਿਉਂ ਰਹਿਣਾ ਚਾਹੁੰਦੇ ਨੇ ਲੋਕ ? ਸੈਰ ਸਪਾਟੇ ਦੇ ਸ਼ੌਕੀਨਾਂ ਦੀ ਇਹ ਹੈ ਮਨਪਸੰਦ ਥਾਂ, ਕੀ ਤੁਸੀਂ ਜਾਣਾ ਚਾਹੋਗੇ ?

ਬਾਬਾ ਭੂਤਨਾਥ ਮੰਦਿਰ ਦੇ ਵਿੱਚ ਕਿਉਂ ਰਹਿਣਾ ਚਾਹੁੰਦੇ ਨੇ ਲੋਕ ? ਸੈਰ ਸਪਾਟੇ ਦੇ ਸ਼ੌਕੀਨਾਂ ਦੀ ਇਹ ਹੈ ਮਨਪਸੰਦ ਥਾਂ, ਕੀ ਤੁਸੀਂ ਜਾਣਾ ਚਾਹੋਗੇ ?

Himachal Pradesh Temple: ਹਿਮਾਚਲ ਪ੍ਰਦੇਸ਼ ਜੋ ਕਿ ਆਪਣੀ ਖੂਬਸੂਰਤ ਵਾਦੀਆਂ ਦੇ ਨਾਲ-ਨਾਲ ਧਾਰਮਿਕ ਸਥਾਨਾਂ ਲਈ ਵੀ ਮਸ਼ਹੂਰ ਹੈ। ਇਸੇ ਲਈ ਹਿਮਾਚਲ ਪ੍ਰਦੇਸ਼ ਨੂੰ ਦੇਵਭੂਮੀ ਵੀ ਕਿਹਾ ਜਾਂਦਾ ਹੈ। Baba Bhootnath Temple, Mandi: ਪਿਆਰ, ਖੂਬਸੂਰਤੀ, ਆਕਰਸ਼ਣ, ਕੁਦਰਤ, ਧਾਰਮਿਕਤਾ ਇਤਿਹਾਸ ਦੇ ਸ਼ੀਸ਼ੇ ਵਿੱਚ ਕੈਦ ਹਨ। ਇਹ ਚੀਜ਼ਾਂ...