ਕੈਬਨਿਟ ਮੰਤਰੀ ਮਹਿੰਦਰ ਭਗਤ ਈਐਸਆਈ ਹਸਪਤਾਲ ਦੀ ਅਚਨਚੇਤ ਜਾਂਚ ਲਈ ਪਹੁੰਚੇ

ਕੈਬਨਿਟ ਮੰਤਰੀ ਮਹਿੰਦਰ ਭਗਤ ਈਐਸਆਈ ਹਸਪਤਾਲ ਦੀ ਅਚਨਚੇਤ ਜਾਂਚ ਲਈ ਪਹੁੰਚੇ

Jalandhar: ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਜਲੰਧਰ ਦੇ ਕਰਮਚਾਰੀ ਰਾਜ ਬੀਮਾ ਨਿਗਮ (ESIC) ‘ਤੇ ਅਚਾਨਕ ਛਾਪਾ ਮਾਰਿਆ। ਇਸ ਦੌਰਾਨ ਡਾਕਟਰਾਂ ਸਮੇਤ ਹਸਪਤਾਲ ਦੇ ਸਟਾਫ ਵਿੱਚ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਕੈਬਨਿਟ ਮੰਤਰੀ ਨੇ ਜਿੱਥੇ ਡਾਕਟਰਾਂ ਨਾਲ ਹਸਪਤਾਲ ਵਿੱਚ ਕਮੀਆਂ ਬਾਰੇ ਗੱਲ ਕੀਤੀ, ਉੱਥੇ ਹੀ ਹਸਪਤਾਲ ਵਿੱਚ ਮੌਜੂਦ...