ਰਮਨ ਅਰੋੜਾ ਦਾ ਕਰੀਬੀ ਮਹੇਸ਼ ਮਖੀਜਾ ਵੀ ਕਾਬੂ, ਵਿਜੀਲੈਂਸ ਨੇ ਕੀਤੀ ਗ੍ਰਿਫ਼ਤਾਰੀ

ਰਮਨ ਅਰੋੜਾ ਦਾ ਕਰੀਬੀ ਮਹੇਸ਼ ਮਖੀਜਾ ਵੀ ਕਾਬੂ, ਵਿਜੀਲੈਂਸ ਨੇ ਕੀਤੀ ਗ੍ਰਿਫ਼ਤਾਰੀ

Punjab News: ਅਦਾਲਤ ਨੇ ਮਖੀਜਾ ਨੂੰ ਵਿਜੀਲੈਂਸ ਨੂੰ 4 ਦਿਨਾਂ ਦਾ ਰਿਮਾਂਡ ਦਿੱਤਾ। ਮਖੀਜਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਵਿਜੀਲੈਂਸ ਟੀਮ 3 ਗੱਡੀਆਂ ਸਮੇਤ ਮਖੀਜਾ ਦੇ ਘਰ ਪਹੁੰਚੀਆਂ। Raman Arora’s close associate Mahesh Makhija: ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਰਮਨ ਅਰੋੜਾ ਮਾਮਲੇ...