ਮਲੇਸ਼ੀਆ ‘ਚ ਵੱਡਾ ਸੜਕ ਹਾਦਸਾ, ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸਾਗ੍ਰਸਤ ਹੋਣ ਨਾਲ 15 ਦੀ ਮੌਤ

ਮਲੇਸ਼ੀਆ ‘ਚ ਵੱਡਾ ਸੜਕ ਹਾਦਸਾ, ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸਾਗ੍ਰਸਤ ਹੋਣ ਨਾਲ 15 ਦੀ ਮੌਤ

Malaysia Bus Accident: ਮਲੇਸ਼ੀਆ ‘ਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਕੈਂਪਸ ਵਾਪਸ ਆ ਰਹੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਯੂਨੀਵਰਸਿਟੀ ਬੱਸ ਇੱਕ ਪੇਰੋਡੂਆ ਅਲਜ਼ਾ ਕਾਰ ਨਾਲ ਟਕਰਾ ਗਈ। ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ। 15 killed in Malaysian University Bus Crash: ਉੱਤਰੀ ਮਲੇਸ਼ੀਆ ਵਿੱਚ ਸੋਮਵਾਰ...