ਨੈਸ਼ਨਲ ਪੱਧਰ ‘ਤੇ ਗੋਲਡ ਪ੍ਰਾਪਤ ਕਰ ਜਗਰੀਤ ਕੌਰ ਨੇ ਇਲਾਕੇ ਦਾ ਕੀਤਾ ਨਾਂਅ ਰੋਸ਼ਨ

ਨੈਸ਼ਨਲ ਪੱਧਰ ‘ਤੇ ਗੋਲਡ ਪ੍ਰਾਪਤ ਕਰ ਜਗਰੀਤ ਕੌਰ ਨੇ ਇਲਾਕੇ ਦਾ ਕੀਤਾ ਨਾਂਅ ਰੋਸ਼ਨ

Punjab News; ਮਲੇਰਕੋਟਲਾ ਦੇ ਨੇੜਲੇ ਪਿੰਡ ਬਾਠਾਂ ਦੀ ਜਗਰੀਤ ਕੌਰ ਨੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ ਕੀਤਾ, ਜੋ ਨੈਸ਼ਨਲ ਖੇਡਾਂ ਵਿੱਚ ਤਿੰਨ ਗੋਲਡ ਮੈਡਲ ਹਾਸਲ ਕਰ ਪਹੁਚੀ ,ਦੱਸ ਦਈਏ ਇਸ ਧੀ ਦਾ ਪਿਤਾ ਜੋ ਕਿ ਇਸ ਧੀ ਦੇ ਬਚਪਨ ਵਿੱਚ ਹੀ ਅਕਾਲ ਚਲਾਣਾ ਕਰ ਗਿਆ ਸੀ ਫਿਰ ਇਸ ਧੀ ਨੂੰ ਇਸ ਦੀ ਮਾਂ ਨੂੰ ਇਸ ਦੇ ਨਾਨਕਾ ਪਰਿਵਾਰ ਨੇ ਸਾਥ...