ਨਹੀਂ ਲੱਭ ਰਿਹਾ 10 ਲੱਖ ਦੀ ਲਾਟਰੀ ਜਿੱਤਣ ਵਾਲਾ, ਬਜ਼ਾਰ ‘ਚ ਢੋਲ ਵਜਾਕੇ ਲੱਭ ਰਿਹਾ ਹੈ ਵਿਕਰੇਤਾ

ਨਹੀਂ ਲੱਭ ਰਿਹਾ 10 ਲੱਖ ਦੀ ਲਾਟਰੀ ਜਿੱਤਣ ਵਾਲਾ, ਬਜ਼ਾਰ ‘ਚ ਢੋਲ ਵਜਾਕੇ ਲੱਭ ਰਿਹਾ ਹੈ ਵਿਕਰੇਤਾ

Malerkotla Lottery winner; ਸ਼ਹਿਰ ਦੇ ਇੱਕ ਪੰਡਿਤ ਲਾਟਰੀ ਸਟਾਲ ਤੋਂ ਵਿਕੀ 200 ਰੁਪਏ ਵਾਲੀ ਮੰਤਰੀ ਸਰਕਾਰੀ ਡੀਅਰ ਲਾਟਰੀ ਨੇ ਕਿਸੇ ਦੀ ਕਿਸਮਤ ਚਮਕਾ ਦਿੱਤੀ। 2 ਤਾਰੀਖ ਨੂੰ ਰਾਤ 8 ਵਜੇ ਆਏ ਨਤੀਜੇ ਅਨੁਸਾਰ, ਟਿਕਟ ਨੰਬਰ 563549 ਨੂੰ 10 ਲੱਖ ਰੁਪਏ ਦੀ ਇਨਾਮੀ ਰਕਮ ਨਸੀਬ ਹੋਈ ਹੈ। ਵੱਡੀ ਗੱਲ ਇਹ ਰਹੀ ਕਿ ਹਾਲਾਂਕਿ ਟਿਕਟ ਸਟਾਲ...