ਮਾਨਸਿਕ ਤਣਾਅ ‘ਚ ਨੌਜਵਾਨ ਨੇ ਕੈਨੇਡਾ ਵਿੱਚ ਕੀਤੀ ਖੁਦਕੁਸ਼ੀ , ਦੋਸਤਾਂ ਨੂੰ ਕਮਰੇ ਵਿੱਚੋਂ ਮਿਲੀ ਲਾਸ਼

ਮਾਨਸਿਕ ਤਣਾਅ ‘ਚ ਨੌਜਵਾਨ ਨੇ ਕੈਨੇਡਾ ਵਿੱਚ ਕੀਤੀ ਖੁਦਕੁਸ਼ੀ , ਦੋਸਤਾਂ ਨੂੰ ਕਮਰੇ ਵਿੱਚੋਂ ਮਿਲੀ ਲਾਸ਼

Suicide in Canada: 21 ਜੂਨ ਦੀ ਰਾਤ ਨੂੰ ਮਲੇਰਕੋਟਲਾ ਦੇ ਇੱਕ ਨੌਜਵਾਨ ਨੇ ਕੈਨੇਡਾ ਵਿੱਚ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬੀੜ ਅਹਿਮਦਾਬਾਦ ਪਿੰਡ ਦੇ 29 ਸਾਲਾ ਹਰਮਨ ਜੋਤ ਸਿੰਘ ਵਜੋਂ ਹੋਈ ਹੈ। ਉਸਦੀ ਮਾਂ ਦੀ ਮੌਤ ਜਦੋਂ ਉਹ ਢਾਈ ਸਾਲ ਦਾ ਸੀ ਤਾਂ ਉਸਦੀ ਮੌਤ ਹੋ ਗਈ। ਬਾਅਦ ਵਿੱਚ ਉਹ ਆਪਣੇ ਪਿਤਾ ਅਤੇ ਦਾਦਾ-ਦਾਦੀ ਨਾਲ...