ਫਿਰੋਜ਼ਪੁਰ ‘ਚ ਵੱਡਾ ਹਾਦਸਾ ਟਲਿਆ: ਸਤਲੁਜ ਦਰਿਆ ਪਾਰ ਕਰਕੇ ਵਾਪਸ ਆ ਰਹੇ 50 ਦੇ ਲਗਭਗ ਕਿਸਾਨਾਂ ਨੂੰ ਰੈਸਕਿਊ ਕਰ ਬਚਾਇਆ ਗਿਆ

ਫਿਰੋਜ਼ਪੁਰ ‘ਚ ਵੱਡਾ ਹਾਦਸਾ ਟਲਿਆ: ਸਤਲੁਜ ਦਰਿਆ ਪਾਰ ਕਰਕੇ ਵਾਪਸ ਆ ਰਹੇ 50 ਦੇ ਲਗਭਗ ਕਿਸਾਨਾਂ ਨੂੰ ਰੈਸਕਿਊ ਕਰ ਬਚਾਇਆ ਗਿਆ

Ferozepur News: ਫਿਰੋਜ਼ਪੁਰ ਦੇ ਮਮਦੋਟ ਇਲਾਕੇ ਵਿਚ ਇਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ ਜਦੋਂ ਸਤਲੁਜ ਦਰਿਆ ਦੇ ਤੀਬਰ ਬਹਾਅ ਵਿਚ ਫਸੇ 50 ਦੇ ਕਰੀਬ ਕਿਸਾਨਾਂ ਨੂੰ ਸਮੇਂ ਸਿਰ ਰੈਸਕਿਊ ਕਰਕੇ ਬਚਾ ਲਿਆ ਗਿਆ। ਇਹ ਕਿਸਾਨ ਪਿੰਡ ਗਜਨੀ ਵਾਲਾ ਤੋਂ ਆਪਣੀ ਖੇਤੀ ਦੀ ਜ਼ਮੀਨ ਤੋਂ ਵੱਡੀ ਨਾਵ ਰਾਹੀਂ ਵਾਪਸ ਆ ਰਹੇ ਸਨ ਕਿ ਦਰਿਆ ਦੇ ਤੇਜ਼ ਬਹਾਅ...
ਵਿਦੇਸ਼ ‘ਚ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਮੌਤ

ਵਿਦੇਸ਼ ‘ਚ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਮੌਤ

Punjabi Young man dies in Germany; ਫਿਰੋਜ਼ਪੁਰ ਦੇ ਸ਼ਹਿਰ ਮਮਦੋਟ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਜਰਮਨੀ ‘ਚ ਮੌਤ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਦਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਮੰਡ ਵਜੋਂ ਹੋਈ ਹੈ। ਉਹ ਜਰਮਨੀ ਪੜਾਈ ਕਰਨ ਲਈ ਗਿਆ ਹੋਇਆ ਸੀ। ਉਹ ਬੀਤੇ ਸਾਲ ਸਤੰਬਰ ‘ਚ ਹੀ ਵਿਦੇਸ਼ ਗਿਆ ਸੀ। ਜਾਣਕਾਰੀ...
BSF ਵਲੋਂ ਮਮਦੋਟ ਖੇਤਰ ਵਿੱਚ ਘੁਸਪੈਠੀਆ ਢੇਰ

BSF ਵਲੋਂ ਮਮਦੋਟ ਖੇਤਰ ਵਿੱਚ ਘੁਸਪੈਠੀਆ ਢੇਰ

Punjab News: ਬੀਐਸਐਫ ਨੇ ਬੁੱਧਵਾਰ ਰਾਤ ਨੂੰ ਕਰੀਬ 2:30 ਵਜੇ ਫਿਰੋਜ਼ਪੁਰ ਦੇ ਮਮਦੋਟ ਬਲਾਕ ਵਿੱਚ ਬੀਐਸਐਫ ਪੋਸਟ ਲੱਖਾ ਸਿੰਘ ਵਾਲਾ ਨੇੜੇ ਪਾਕਿਸਤਾਨ ਤੋਂ ਆ ਰਹੇ ਇੱਕ ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ। ਇਹ ਘਟਨਾ ਵਾੜ ‘ਤੇ ਗੇਟ ਨੰਬਰ 207/1 ਦੇ ਨੇੜੇ ਵਾਪਰੀ। ਇਹ ਜਾਣਿਆ ਜਾਂਦਾ ਹੈ ਕਿ ਵਾੜ ‘ਤੇ ਗੇਟ ਬੰਦ ਕਰਨ ਤੋਂ...