Hockey Olympians Mandeep Singh Marriage ;- ਹਾਕੀ ਓਲੰਪੀਅਨ ਮਨਦੀਪ ਸਿੰਘ ਅਤੇ ਉਦਿਤਾ ਦੁਹਾਨ ਬੱਝੇ ਵਿਆਹ ਦੇ ਬੰਧਨ ’ਚ

Hockey Olympians Mandeep Singh Marriage ;- ਹਾਕੀ ਓਲੰਪੀਅਨ ਮਨਦੀਪ ਸਿੰਘ ਅਤੇ ਉਦਿਤਾ ਦੁਹਾਨ ਬੱਝੇ ਵਿਆਹ ਦੇ ਬੰਧਨ ’ਚ

Hockey Olympians Mandeep Singh Marriage ;- ਭਾਰਤ ਦੇ ਦੋ ਪ੍ਰਮੁੱਖ ਹਾਕੀ ਖਿਡਾਰੀ ਮਨਦੀਪ ਸਿੰਘ ਅਤੇ ਉਦਿਤਾ ਦੁਹਾਨ ਨੇ ਆਪਣੇ ਜੀਵਨ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ ਹੈ। ਭਾਰਤੀ ਹਾਕੀ ਟੀਮ ਦੇ ਓਲੰਪੀਅਨ ਮਨਦੀਪ ਸਿੰਘ, ਜੋ ਜਲੰਧਰ ਦੇ ਮਿੱਠਾਪੁਰ ਪਿੰਡ ਦੇ ਰਹਿਣ ਵਾਲੇ ਹਨ, ਨੇ ਹਰਿਆਣਾ ਦੀ ਹਿਸਾਰ ਜਿਲੇ ਦੀ ਰਹਿਣ ਵਾਲੀ...