ਹਿਮਾਚਲ ਦੇ ਮੰਡੀ ਵਿੱਚ ਬੱਦਲ ਫਟਣ ਨਾਲ ਤਬਾਹੀ; ਤਿੰਨ ਮੌਤਾਂ, 30 ਲਾਪਤਾ…

ਹਿਮਾਚਲ ਦੇ ਮੰਡੀ ਵਿੱਚ ਬੱਦਲ ਫਟਣ ਨਾਲ ਤਬਾਹੀ; ਤਿੰਨ ਮੌਤਾਂ, 30 ਲਾਪਤਾ…

Cloudburst in Himachal’s Mandi: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਸੋਮਵਾਰ ਰਾਤ ਅਤੇ ਮੰਗਲਵਾਰ ਸਵੇਰੇ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ। ਅਸਮਾਨੀ ਕਹਿਰ ਕਾਰਨ ਕਾਰਸੋਗ, ਸੇਰਾਜ ਅਤੇ ਧਰਮਪੁਰ ਸਬ-ਡਿਵੀਜ਼ਨਾਂ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ। ਜਿੱਥੇ ਕਾਰਸੋਗ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ...