ਪੰਜਾਬ ਪੁਲਸ ਦਾ ਨਸ਼ਾ ਤਸਕਰ ਨਾਲ ਐਨਕਾਉਂਟਰ! ,ਮੁਲਜ਼ਮ ਨੂੰ ਲੱਤ ‘ਚ ਲੱਗੀ ਗੋਲੀ, ਦੋ ਕਿੱਲੋ ਤੋਂ ਵੱਧ ਹੈਰੋਇਨ ਅਤੇ ਹਥਿਆਰ ਬਰਾਮਦ

ਪੰਜਾਬ ਪੁਲਸ ਦਾ ਨਸ਼ਾ ਤਸਕਰ ਨਾਲ ਐਨਕਾਉਂਟਰ! ,ਮੁਲਜ਼ਮ ਨੂੰ ਲੱਤ ‘ਚ ਲੱਗੀ ਗੋਲੀ, ਦੋ ਕਿੱਲੋ ਤੋਂ ਵੱਧ ਹੈਰੋਇਨ ਅਤੇ ਹਥਿਆਰ ਬਰਾਮਦ

Encounter between police and smuggler:ਫਾਜ਼ਿਲਕਾ ਵਿਚ ਇਕ ਵੱਡਾ ਐਨਕਾਉਂਟਰ ਹੋਣ ਦੀ ਸੂਚਨਾ ਮਿਲੀ ਹੈ। ਪੁਲਸ ਨੇ ਨਸ਼ਾ ਤਸਕਰ ਦਾ ਐਨਕਾਊਂਟਰ ਕੀਤਾ ਹੈ। ਇਸ ਕਾਰਵਾਈ ਮਗਰੋਂ ਇਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਇੱਕ ਬਿਨਾਂ ਨੰਬਰੀ...