ਚੰਡੀਗੜ੍ਹ ‘ਚ ਗੁੰਡਾਗਰਦੀ, ਕੁਹਾੜੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੇ ਦਰਜਨ ਤੋਂ ਵੱਧ ਗੱਡੀਆਂ ਦੀ ਕੀਤੀ ਭੰਨਤੋੜ, CCTV ਫੁਟੇਜ ਦੀ ਜਾਂਚ ਕਰ ਰਹੀ ਪੁਲਿਸ

ਚੰਡੀਗੜ੍ਹ ‘ਚ ਗੁੰਡਾਗਰਦੀ, ਕੁਹਾੜੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੇ ਦਰਜਨ ਤੋਂ ਵੱਧ ਗੱਡੀਆਂ ਦੀ ਕੀਤੀ ਭੰਨਤੋੜ, CCTV ਫੁਟੇਜ ਦੀ ਜਾਂਚ ਕਰ ਰਹੀ ਪੁਲਿਸ

Hooliganism in Chandigarh: ਸਾਹਮਣੇ ਆਈ ਸੀਸੀਟੀਵੀ ‘ਚ ਇੱਕ ਨੌਜਵਾਨ ਕੁਹਾੜੀ ਨਾਲ ਵਾਹਨਾਂ ਦੇ ਸ਼ੀਸ਼ੇ ਤੋੜਦਾ ਸਾਫ਼ ਦਿਖਾਈ ਦੇ ਰਿਹਾ ਹੈ, ਜਦੋਂ ਕਿ ਉਸਦੇ ਨਾਲ ਹੋਰ ਦੋਸ਼ੀ ਵੀ ਭੰਨਤੋੜ ਕਰਦੇ ਦਿਖਾਈ ਦੇ ਰਹੇ ਹਨ। Vandalizes Dozen Vehicles: ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਦੇਰ ਰਾਤ ਬਦਮਾਸ਼ਾਂ ਨੇ ਮੌਲੀਜਾਗਰਣ...