by Daily Post TV | Aug 8, 2025 2:01 PM
Mansa News: ਜਾਣਕਾਰੀ ਮੁਤਾਬਕ ਪਿੰਡ ਵਾਸੀ ਆਪਣੇ ਪੱਧਰ ‘ਤੇ ਇਸ ਦਰਾਰ ਨੂੰ ਭਰਨ ਵਿੱਚ ਲੱਗੇ ਹੋਏ ਹਨ। ਪਰ ਝੋਨੇ ਦੀ ਫ਼ਸਲ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹੈ। Farmers’ Crop Damage: ਮਾਨਸਾ ਜ਼ਿਲ੍ਹੇ ‘ਚ ਇੱਕ ਰਜਬਾਹੇ ਵਿੱਚ 50 ਫੁੱਟ ਦੀ ਦਰਾਰ ਪੈਣ ਕਾਰਨ ਕਿਸਾਨਾਂ ਦੀਆਂ ਫਸਲਾਂ ਪਾਣੀ ‘ਚ ਡੁੱਬ...
by Daily Post TV | Aug 7, 2025 11:45 AM
Mansa News: ਪੀੜਤ ਦੇ ਦੋਸਤ ਨੇ ਦੱਸਿਆ ਕਿ ਕਈ ਲੋਕ ਵਾਹਨਾਂ ਵਿੱਚ ਆਏ ਅਤੇ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ। Attack on Youth: ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆ ‘ਚ ਰਾਤ ਨੂੰ ਕੁਝ ਅਣਪਛਾਤਿਆਂ ਨੇ ਇੱਕ ਨੌਜਵਾਨ ‘ਤੇ ਤਾਬੜਤੋੜ ਫਾਇਰਿੰਗ ਕੀਤੀ। ਇਸ ਦੌਰਾਨ ਹਮਲੇ ‘ਚ ਨੌਜਵਾਨ ਗੰਭੀਰ ਜ਼ਖਮੀ...
by Daily Post TV | Jul 17, 2025 3:18 PM
Punjab News: ਜਤਿਨ ਦੀ ਭਾਲ ਦੌਰਾਨ ਲਾਸ਼ ਕਰੀਬ ਇੱਕ ਹਫ਼ਤੇ ਬਾਅਦ 4 ਕਿਲੋਮੀਟਰ ਦੂਰ ਦਰਿਆ ਚੋਂ ਜਤਿਨ ਦੀ ਲਾਸ਼ ਮਿਲੀ। ਜਿਸਨੂੰ ਇੱਥੇ ਮਾਨਸਾ (ਭਾਰਤ) ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। Mansa Boy Dies in Canada: ਵਿਦੇਸ਼ੀ ਧਰਤੀ ਤੋਂ ਇੱਕ ਵਾਰ ਫਿਰ ਮੰਦਭਾਗੀ ਖ਼ਬਰ ਆਈ ਹੈ। ਜਿੱਥੇ ਕਰੀਬ 11 ਮਹੀਨੇ ਪਹਿਲਾਂ ਸਟੂਡੈਂਟ ਵੀਜੇ ‘ਤੇ...
by Daily Post TV | May 28, 2025 10:36 PM
Sidhu Moosewala Death Anniversary: 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 28 ਸਾਲ ਦੀ ਉਮਰ ਦੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅਣਪਛਾਤੇ ਹਮਲਾਵਰਾਂ ਨੇ ਕਾਰ ‘ਤੇ ਗੋਲੀਆਂ ਦਾ ਮੀਂਹ ਵਾਰ ਕਤਲ ਕਰ ਦਿੱਤਾ ਸੀ। ਮਨਵੀਰ ਰੰਧਾਵਾ ਦੀ ਰਿਪੋਰਟ Sidhu Moosewala 3rd Death Anniversary: ਕੀ ਸਿਧੂ...
by Amritpal Singh | May 5, 2025 2:50 PM
Punjab News: ਮਾਨਸਾ ਦੇ ਪਿੰਡ ਖੋਖਰ ਕਲਾ ਵਿੱਚ ਬੀਤੀ ਰਾਤ ਆਏ ਤੇਜ਼ ਝੱਖੜ ਨੇ ਇੱਕ ਗਰੀਬ ਪਰਿਵਾਰ ਦਾ ਘਰ ਤਬਾਹ ਕਰ ਦਿੱਤਾ। ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਔਰਤ ਆਪਣੇ ਬੱਚਿਆਂ ਨਾਲ ਗੁਆਂਢੀ ਘਰ ਗਈ ਹੋਈ ਸੀ। ਇਸ ਦੌਰਾਨ ਉਸ ਦੇ ਘਰ ਦੇ ਢਹਿਣ ਦੀ ਆਵਾਜ਼ ਸੁਣਾਈ ਦਿੱਤੀ। ਪੀੜਤ ਅੰਗਰੇਜ਼ ਕੌਰ ਨੇ...