ਸਿੱਧੂ ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ ਦੀ ਮੌਤ, 4 ਜੁਲਾਈ ਨੂੰ ਅਦਾਲਤ ‘ਚ ਹੋਣੀ ਸੀ ਪੇਸ਼ੀ

ਸਿੱਧੂ ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ ਦੀ ਮੌਤ, 4 ਜੁਲਾਈ ਨੂੰ ਅਦਾਲਤ ‘ਚ ਹੋਣੀ ਸੀ ਪੇਸ਼ੀ

SHO Angrez Singh: ਕਤਲ ਕੇਸ ਦੇ ਗਵਾਹ ਸਾਬਕਾ SHO ਅੰਗਰੇਜ਼ ਸਿੰਘ ਲੰਬੇ ਸਮੇਂ ਤੋਂ ਬਿਮਾਰ ਸੀ। ਕੋਰਟ ‘ਚ ਪੇਸ਼ੀ ਵਾਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ। Witness in Sidhu Moosewala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਗਵਾਹ ਸਾਬਕਾ SHO ਅੰਗਰੇਜ਼ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ ਲੰਬੇ...