ਅੰਮ੍ਰਿਤਸਰ ਤੋਂ ਹਰਿਦੁਆਰ ਤੱਕ ਫੈਲਿਆ ਨਸ਼ੀਲੇ ਕੈਪਸੂਲ ਦਾ ਕਾਰੋਬਾਰ, ਛੋਟੀ ਜਿਹੀ ਬਰਾਮਦਗੀ ਨਾਲ ਸ਼ੁਰੂ ਹੋਈ ਕਾਰਵਾਈ

ਅੰਮ੍ਰਿਤਸਰ ਤੋਂ ਹਰਿਦੁਆਰ ਤੱਕ ਫੈਲਿਆ ਨਸ਼ੀਲੇ ਕੈਪਸੂਲ ਦਾ ਕਾਰੋਬਾਰ, ਛੋਟੀ ਜਿਹੀ ਬਰਾਮਦਗੀ ਨਾਲ ਸ਼ੁਰੂ ਹੋਈ ਕਾਰਵਾਈ

Amritsar Police: ਪਰਤ-ਦਰ-ਪਰਤ ਖੁਲਾਸੇ ਅਤੇ ਤੇਜ਼ ਛਾਪਿਆਂ ਦੇ ਆਧਾਰ ‘ਤੇ, ਪੁਲਿਸ ਨੇ ਹਰਿਦੁਆਰ ਤੱਕ ਇਸ ਗੈਰ-ਕਾਨੂੰਨੀ ਨੈੱਟਵਰਕ ਦੀਆਂ ਜੜ੍ਹਾਂ ਤੱਕ ਪਹੁੰਚ ਕੇ ਵੱਡਾ ਖੁਲਾਸਾ ਕੀਤਾ। Illegal Pharma Opioid Supply Network: ਪੰਜਾਬ ਪੁਲਿਸ ਨੂੰ ਗੈਰ-ਕਾਨੂੰਨੀ ਫਾਰਮਾ ਓਪੀਔਡ ਨੈੱਟਵਰਕ ‘ਤੇ ਇੱਕ ਹੋਰ ਵੱਡੀ...