ਸਾਬਕਾ ਜੱਜ ਦਾ Operation Sindoor ‘ਤੇ ਵੱਡਾ ਬਿਆਨ, ‘ਜਲਦੀ ਹੀ ਅਸੀਂ ਇਸਲਾਮਾਬਾਦ ਵਿੱਚ ਬਿਰਿਆਨੀ ਖਾਵਾਂਗੇ’

ਸਾਬਕਾ ਜੱਜ ਦਾ Operation Sindoor ‘ਤੇ ਵੱਡਾ ਬਿਆਨ, ‘ਜਲਦੀ ਹੀ ਅਸੀਂ ਇਸਲਾਮਾਬਾਦ ਵਿੱਚ ਬਿਰਿਆਨੀ ਖਾਵਾਂਗੇ’

Operation Sindoor ; ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਮਾਰਕੰਡੇ ਕਾਟਜੂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਟਕਰਾਅ ‘ਤੇ ਚੁਟਕੀ ਲਈ ਹੈ। ਉਨ੍ਹਾਂ ਨੇ ਫੇਸਬੁੱਕ ‘ਤੇ ਦੋ ਪੋਸਟਾਂ ਲਿਖੀਆਂ ਹਨ ਅਤੇ ਪਾਕਿਸਤਾਨ ‘ਤੇ ਤਿੱਖਾ ਤਾਅਨਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਅਸੀਂ ਲਾਹੌਰ ਵਿੱਚ ਨਾਸ਼ਤੇ ਵਿੱਚ...