ਸ਼ਹੀਦ ਦਲਜੀਤ ਸਿੰਘ ਦੇ ਪਰਿਵਾਰ ਨੇ ਰਾਜਨੀਤਿਕ ਆਗੂਆਂ ‘ਤੇ ਜਤਾਇਆ ਰੋਸ, ਅੰਤਿਮ ਸੰਸਕਾਰ ‘ਤੇ ਨਹੀਂ ਪਹੁੰਚਿਆਂ ਕੋਈ ਆਗੂ

ਸ਼ਹੀਦ ਦਲਜੀਤ ਸਿੰਘ ਦੇ ਪਰਿਵਾਰ ਨੇ ਰਾਜਨੀਤਿਕ ਆਗੂਆਂ ‘ਤੇ ਜਤਾਇਆ ਰੋਸ, ਅੰਤਿਮ ਸੰਸਕਾਰ ‘ਤੇ ਨਹੀਂ ਪਹੁੰਚਿਆਂ ਕੋਈ ਆਗੂ

Martyred Naik Daljit Singh; ਲੱਦਾਖ਼ ’ਚ ਸ਼ਹੀਦ ਹੋਏ ਸ਼ਮਸ਼ੇਰਪੁਰ ਦੇ ਜਵਾਨ ਦਲਜੀਤ ਸਿੰਘ ਦਾ ਬੀਤੇ ਦਿਨੀਂ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ। ਜਿੱਥੇ ਪਿਤਾ ਵੱਲੋਂ ਇੱਕ ਪਾਸੇ ਪੁੱਤਰ ਦੀ ਚਿਤਾ ਨੂੰ ਬੜੇ ਦੁੱਖ ਨਾਲ ਅਗਨੀ ਭੇਂਟ ਕੀਤੀ ਗਈ ਉੱਥੇ ਇਕ ਪਾਸੇ ਅਜਿਹੀ ਦੁੱਖ ਦੀ ਘੜੀ ‘ਚ ਸ਼ਹੀਦ ਦਲਜੀਤ ਸਿੰਘ...