Green Logistics Record! ਮਾਰੂਤੀ ਨੇ ਰੇਲ ਰਾਹੀਂ ਭੇਜੀਆਂ 5.18 ਲੱਖ ਕਾਰਾਂ , 630 ਲੱਖ ਲੀਟਰ ਤੇਲ ਦੀ ਕੀਤੀ ਬਚਤ

Green Logistics Record! ਮਾਰੂਤੀ ਨੇ ਰੇਲ ਰਾਹੀਂ ਭੇਜੀਆਂ 5.18 ਲੱਖ ਕਾਰਾਂ , 630 ਲੱਖ ਲੀਟਰ ਤੇਲ ਦੀ ਕੀਤੀ ਬਚਤ

Maruti Suzuki Dispatch;ਅੱਜ, ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ, ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਐਲਾਨ ਕੀਤਾ ਹੈ ਕਿ ਕੰਪਨੀ ਨੇ ਵਿੱਤੀ ਸਾਲ 2024-25 ਵਿੱਚ ਭਾਰਤੀ ਰੇਲਵੇ ਰਾਹੀਂ 5.18 ਲੱਖ ਵਾਹਨ ਭੇਜੇ ਹਨ, ਜੋ ਕਿ ਕਿਸੇ ਵੀ ਵਿੱਤੀ ਸਾਲ ਵਿੱਚ ਹੁਣ ਤੱਕ ਦਾ ਸਭ...