ਯੂਟਿਊਬ ਦੀ ਟੌਪ-10 ਲਿਸਟ ‘ਚ ਆਇਆ ਹਰਿਆਣਾ ਦੇ ਇਸ ਗਾਇਕ ਦਾ ਨਾਂਅ, ਹਨੀ ਸਿੰਘ, ਸੋਨੂੰ ਨਿਗਮ, AR ਰਹਿਮਾਨ ਨੂੰ ਵੀ ਪਛਾੜਿਆ

ਯੂਟਿਊਬ ਦੀ ਟੌਪ-10 ਲਿਸਟ ‘ਚ ਆਇਆ ਹਰਿਆਣਾ ਦੇ ਇਸ ਗਾਇਕ ਦਾ ਨਾਂਅ, ਹਨੀ ਸਿੰਘ, ਸੋਨੂੰ ਨਿਗਮ, AR ਰਹਿਮਾਨ ਨੂੰ ਵੀ ਪਛਾੜਿਆ

YouTube chart Top 10 List; ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦਾ ਨਾਮ ਯੂਟਿਊਬ ਦੀ ਸਭ ਤੋਂ ਮਸ਼ਹੂਰ ਗਾਇਕ ਸੂਚੀ ਵਿਚ ਆਇਆ ਹੈ, ਜੋ ਕਿ ਗੂਗਲ ਦੇ ਸਭ ਤੋਂ ਵੱਡੇ ਪਲੇਟਫ਼ਾਰਮਾਂ ਵਿਚੋਂ ਇਕ ਹੈ। ਯੂਟਿਊਬ ਦੁਆਰਾ ਜਾਰੀ ਇਸ ਹਫ਼ਤੇ ਦੇ ਟੌਪ-10 ਕਲਾਕਾਰਾਂ ਦੀ ਸੂਚੀ ਵਿਚ ਮਾਸੂਮ ਸ਼ਰਮਾ ਸੱਤਵੇਂ ਨੰਬਰ ’ਤੇ ਹੈ। ਹਨੀ ਸਿੰਘ ਵਰਗੇ ਵੱਡੇ...