ਪੰਜਾਬ ਵਿੱਚ ਪਹਿਲੀ ਵਾਰ 725 ਸਪੈਸ਼ਲ ਐਜੂਕੇਟਰਾਂ ਦੀ ਭਰਤੀ, 21 ਜੁਲਾਈ ਤੱਕ ਦੇ ਸਕਦੇ ਹੋ ਅਰਜ਼ੀਆਂ; ਹਰਜੋਤ ਸਿੰਘ ਬੈਂਸ

ਪੰਜਾਬ ਵਿੱਚ ਪਹਿਲੀ ਵਾਰ 725 ਸਪੈਸ਼ਲ ਐਜੂਕੇਟਰਾਂ ਦੀ ਭਰਤੀ, 21 ਜੁਲਾਈ ਤੱਕ ਦੇ ਸਕਦੇ ਹੋ ਅਰਜ਼ੀਆਂ; ਹਰਜੋਤ ਸਿੰਘ ਬੈਂਸ

Punjab Cabinet;ਪਹਿਲੀ ਵਾਰ, ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ 725 ਸਪੈਸ਼ਲ ਐਜੂਕੇਟਰ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿੱਚੋਂ 393 ਅਸਾਮੀਆਂ ਪ੍ਰਾਇਮਰੀ ਕੇਡਰ ਦੀਆਂ ਹੋਣਗੀਆਂ ਅਤੇ 332 ਅਸਾਮੀਆਂ ਮਾਸਟਰ ਕੇਡਰ ਦੀਆਂ ਹੋਣਗੀਆਂ। ਯੋਗ ਉਮੀਦਵਾਰ 21 ਜੁਲਾਈ ਤੱਕ ਇਸ ਲਈ ਅਰਜ਼ੀ ਦੇ ਸਕਦੇ ਹਨ। ਸਰਕਾਰ ਇਸ ਭਰਤੀ...