ਆਪ੍ਰੇਸ਼ਨ ਥੀਏਟਰ ‘ਚ ਬਿਜਲੀ ਗੁੱਲ ਹੋਣ ਕਰਕੇ ਮੁੜ ਸੁਰਖਿਆਂ ‘ਚ ਆਇਆ ਰਾਜਿੰਦਰਾ ਹਸਪਤਾਲ, ਬਿੱਟੂ ਨੇ ਸ਼ੇਅਰ ਕੀਤੀ ਵੀਡੀਓ, ਖੁਦ ਪੱਖਾ ਝਲਦੇ ਨਜ਼ਰ ਆਏ ਲੋਕ

ਆਪ੍ਰੇਸ਼ਨ ਥੀਏਟਰ ‘ਚ ਬਿਜਲੀ ਗੁੱਲ ਹੋਣ ਕਰਕੇ ਮੁੜ ਸੁਰਖਿਆਂ ‘ਚ ਆਇਆ ਰਾਜਿੰਦਰਾ ਹਸਪਤਾਲ, ਬਿੱਟੂ ਨੇ ਸ਼ੇਅਰ ਕੀਤੀ ਵੀਡੀਓ, ਖੁਦ ਪੱਖਾ ਝਲਦੇ ਨਜ਼ਰ ਆਏ ਲੋਕ

Patiala News: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ- ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਮੈਟਰਨਿਟੀ ਵਾਰਡ ਵਿੱਚ ਬਿਜਲੀ ਬੰਦ ਹੋਣ ਦੀ ਵੀਡੀਓ ਸਾਹਮਣੇ ਆਈ ਹੈ। Power Outage in Rajindra Hospital: ਅਕਸਰ ਹੀ ਕਈ ਕਾਰਨਾੰ ਕਰਕੇ ਪਟਿਆਲਾ ਦਾ ਰਾਜਿੰਦਰਾ ਹਸਪਤਾਲ ਸੁਰਖਿਆਂ ‘ਚ ਰਹਿੰਦਾ ਹੈ। ਹੁਣ ਕੇਂਦਰੀ ਰਾਜ...