Uttar Pradesh: ਔਰਤਾਂ ‘ਤੇ ਕੀਤੀ ਗਈ ਅਸ਼ਲੀਲ ਟਿੱਪਣੀ ਤੋਂ ਨਾਰਾਜ਼ ਵਕੀਲਾਂ ਨੇ ਅਨਿਰੁੱਧਚਾਰੀਆ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Uttar Pradesh: ਔਰਤਾਂ ‘ਤੇ ਕੀਤੀ ਗਈ ਅਸ਼ਲੀਲ ਟਿੱਪਣੀ ਤੋਂ ਨਾਰਾਜ਼ ਵਕੀਲਾਂ ਨੇ ਅਨਿਰੁੱਧਚਾਰੀਆ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਵ੍ਰਿੰਦਾਵਨ ਦੇ ਭਾਗਵਤਚਾਰਿਆ ਅਨਿਰੁੱਧਾਚਾਰਿਆ ਵੱਲੋਂ ਮਹਿਲਾ ਸਮਾਜ ਵਿਰੁੱਧ ਕੀਤੀਆਂ ਗਈਆਂ ਅਸ਼ਲੀਲ ਟਿੱਪਣੀਆਂ ‘ਤੇ ਵਕੀਲ ਨਾਰਾਜ਼ ਹਨ। ਸ਼ੁੱਕਰਵਾਰ ਨੂੰ ਵਕੀਲਾਂ ਨੇ ਅਦਾਲਤ ਦੇ ਗੇਟ ਨੰਬਰ ਦੋ ‘ਤੇ ਪ੍ਰਦਰਸ਼ਨ ਕੀਤਾ ਅਤੇ ਅਨਿਰੁਧਾਚਾਰਿਆ ਵਿਰੁੱਧ ਨਾਅਰੇਬਾਜ਼ੀ ਕੀਤੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸ਼ਰਮਾ ਅਤੇ...