Today Gold Price:ਸ਼ੇਅਰ ਬਜ਼ਾਰ ‘ਚ ਆਈ ਤੇਜ਼ੀ ਨਾਲ ਸੋਨੇ ਦੀ ਕੀਮਤਾਂ ‘ਤੇ ਪਿਆ ਅਸਰ,ਜਾਣੋ 10 ਗ੍ਰਾਮ ਸੋਨੇ ਦੀ ਕੀਮਤ

Today Gold Price:ਸ਼ੇਅਰ ਬਜ਼ਾਰ ‘ਚ ਆਈ ਤੇਜ਼ੀ ਨਾਲ ਸੋਨੇ ਦੀ ਕੀਮਤਾਂ ‘ਤੇ ਪਿਆ ਅਸਰ,ਜਾਣੋ 10 ਗ੍ਰਾਮ ਸੋਨੇ ਦੀ ਕੀਮਤ

Gold Price Update:ਅਮਰੀਕੀ ਟੈਰਿਫ ਦੇ ਝਟਕੇ ਦਾ ਸਾਹਮਣਾ ਕਰਨ ਤੋਂ ਬਾਅਦ, ਸਟਾਕ ਮਾਰਕੀਟ ਨੇ ਅੱਜ ਆਪਣਾ ਰੁਖ਼ ਬਦਲ ਲਿਆ। ਸੋਮਵਾਰ ਨੂੰ ਸੈਂਸੈਕਸ 1,000 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। 24 ਕੈਰੇਟ 10 ਗ੍ਰਾਮ ਸੋਨਾ 650 ਰੁਪਏ ਦੀ ਗਿਰਾਵਟ ਨਾਲ 89,730...