ਬਿਹਾਰ ’ਚ ਹੈਰਾਨੀਜਨਕ ਮੈਡੀਕਲ ਮਾਮਲਾ: ਮਰੀਜ਼ ਦੀ ਅੱਖ ਵਿਚੋਂ ਨਿਕਲਿਆ ਦੰਦ, ਡਾਕਟਰ ਵੀ ਰਹਿ ਗਏ ਹੈਰਾਨ

ਬਿਹਾਰ ’ਚ ਹੈਰਾਨੀਜਨਕ ਮੈਡੀਕਲ ਮਾਮਲਾ: ਮਰੀਜ਼ ਦੀ ਅੱਖ ਵਿਚੋਂ ਨਿਕਲਿਆ ਦੰਦ, ਡਾਕਟਰ ਵੀ ਰਹਿ ਗਏ ਹੈਰਾਨ

ਪਟਨਾ, 5 ਸਤੰਬਰ 2025: ਮੈਡੀਕਲ ਸਾਇੰਸ ਅਕਸਰ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਦੀ ਹੈ, ਜੋ ਨਾ ਸਿਰਫ਼ ਆਮ ਲੋਕਾਂ ਨੂੰ ਹੈਰਾਨ ਕਰਦੀਆਂ ਹਨ, ਸਗੋਂ ਡਾਕਟਰਾਂ ਲਈ ਚੁਣੌਤੀ ਵੀ ਬਣ ਜਾਂਦੀਆਂ ਹਨ। ਬਿਹਾਰ ਦੇ ਪਟਨਾ ਸਥਿਤ ਆਈਜੀਆਈਐਮਐਸ (ਇੰਦਰਾ ਗਾਂਧੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ਵਿੱਚ ਇੱਕ ਅਜਿਹਾ ਹੀ ਅਜੀਬ ਮਾਮਲਾ ਸਾਹਮਣੇ ਆਇਆ...