ਕੈਲਾਸ਼ ਮਾਨਸਰੋਵਰ ਯਾਤਰਾ ਦੌਰਾਨ ਮੀਨਾਕਸ਼ੀ ਲੇਖੀ ਹੋਈ ਜ਼ਖਮੀ, ਪਿੱਠ ‘ਤੇ ਲੱਗੀ ਗੰਭੀਰ ਸੱਟ

ਕੈਲਾਸ਼ ਮਾਨਸਰੋਵਰ ਯਾਤਰਾ ਦੌਰਾਨ ਮੀਨਾਕਸ਼ੀ ਲੇਖੀ ਹੋਈ ਜ਼ਖਮੀ, ਪਿੱਠ ‘ਤੇ ਲੱਗੀ ਗੰਭੀਰ ਸੱਟ

Kailash Mansarovar Yatra; ਸਾਬਕਾ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਕੈਲਾਸ਼ ਮਾਨਸਰੋਵਰ ਯਾਤਰਾ ਦੌਰਾਨ ਜ਼ਖਮੀ ਹੋ ਗਈ ਸੀ। ਤਿੱਬਤ ਦੇ ਦਾਰਚਿਨ ਖੇਤਰ ਵਿੱਚ ਯਾਤਰਾ ਕਰਦੇ ਸਮੇਂ, ਉਹ ਖੱਚਰ ਤੋਂ ਡਿੱਗ ਗਈ, ਜਿਸ ਕਾਰਨ ਗੰਭੀਰ ਸੱਟਾਂ ਲੱਗੀਆਂ। ਸ਼ੁਰੂਆਤੀ ਜਾਂਚ ਵਿੱਚ ਉਸਦੀ ਕਮਰ ਵਿੱਚ ਗੰਭੀਰ ਸੱਟ ਲੱਗਣ ਦਾ ਖੁਲਾਸਾ ਹੋਇਆ ਹੈ। ਘਟਨਾ...