ਮੇਰਠ: ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਚਾਕੂ ਮਾਰ ਕੇ ਕਤਲ, ਦੇਖੋ ਸੀਸੀਟੀਵੀ

ਮੇਰਠ: ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਚਾਕੂ ਮਾਰ ਕੇ ਕਤਲ, ਦੇਖੋ ਸੀਸੀਟੀਵੀ

Meerut Man Murder News: ਮੇਰਠ ਵਿੱਚ ਇੱਕ ਨੌਜਵਾਨ ਦਾ ਝਗੜੇ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦਾ ਇੱਕ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਪੂਰਾ ਮਾਮਲਾ ਮੇਰਠ ਦੇ ਭਾਵਨਾਪੁਰ ਥਾਣਾ ਖੇਤਰ ਦੇ ਪਿੰਡ ਮੈਦਪੁਰ ਦਾ ਹੈ। ਜਿੱਥੇ ਇੱਕੋ ਪਿੰਡ ਦੇ ਦੋ ਧੜਿਆਂ ਦੀ ਆਪਸ...